ਸਮੱਗਰੀ 'ਤੇ ਜਾਓ
  • ਮੁੱਖ ਪੰਨਾ
    • ਨਿੱਜੀ ਤੌਰ 'ਤੇ ਸੁਨੇਹਾ ਭੇਜੋਜੁੜੇ ਰਹੋਕਮਿਊਨਿਟੀ ਬਣਾਓਆਪਣੇ ਆਪ ਨੂੰ ਵਿਅਕਤ ਕਰੋ ਕਾਰੋਬਾਰ ਲਈ WhatsApp
  • ਪਰਦੇਦਾਰੀ
  • ਮਦਦ ਕੇਂਦਰ
  • ਬਲੌਗ
  • ਕਾਰੋਬਾਰ ਲਈ
  • ਡਾਊਨਲੋਡ ਕਰੋ
ਡਾਊਨਲੋਡ ਕਰੋ
ਸ਼ਰਤਾਂ ਅਤੇ ਪਰਦੇਦਾਰੀ ਨੀਤੀ2024 © WhatsApp LLC
WhatsApp ਦਾ ਮੁੱਖ ਪੰਨਾWhatsApp ਦਾ ਮੁੱਖ ਪੰਨਾ
    • ਨਿੱਜੀ ਤੌਰ 'ਤੇ ਸੁਨੇਹਾ ਭੇਜੋ

      ਸਿਰੇ ਤੋਂ ਸਿਰੇ ਤੱਕ ਇੰਕ੍ਰਿਪਸ਼ਨ ਅਤੇ ਪਰਦੇਦਾਰੀ ਨਿਯੰਤਰਨ।

    • ਜੁੜੇ ਰਹੋ

      ਪੂਰੀ ਦੁਨੀਆ ਵਿੱਚ ਸੁਨੇਹਾ ਅਤੇ ਕਾਲ ਮੁਫ਼ਤ ਵਿੱਚ*।

    • ਕਮਿਊਨਿਟੀ ਬਣਾਓ

      ਗਰੁੱਪ ਦੀਆਂ ਗੱਲਬਾਤਾਂ ਨੂੰ ਆਸਾਨ ਬਣਾਇਆ ਗਿਆ।

    • ਆਪਣੇ ਆਪ ਨੂੰ ਵਿਅਕਤ ਕਰੋ

      ਇਸਨੂੰ ਸਟਿੱਕਰਾਂ, ਵੌਇਸ, GIF ਅਤੇ ਹੋਰ ਦੂਸਰੇ ਢੰਗਾਂ ਨਾਲ ਕਹੋ।

    • WhatsApp ਕਾਰੋਬਾਰ

      ਕਿਤੋਂ ਵੀ ਆਪਣੇ ਗਾਹਕਾਂ ਤੱਕ ਪਹੁੰਚੋ।

  • ਪਰਦੇਦਾਰੀ
  • ਮਦਦ ਕੇਂਦਰ
  • ਬਲੌਗ
  • ਕਾਰੋਬਾਰ ਲਈ
  • WhatsApp Web
  • ਡਾਊਨਲੋਡ ਕਰੋ
ਡਾਊਨਲੋਡ ਕਰੋ
ਮੋਬਾਈਲ ਡਿਵਾਈਸ ਫੜ੍ਹ ਕੇ ਜੱਫ਼ੀ ਪਾਉਂਦੀਆਂ ਹੋਈਆਂ ਮਾਂ ਅਤੇ ਧੀ

ਨਿੱਜੀ ਤੌਰ 'ਤੇ ਸੁਨੇਹਾ ਭੇਜੋ

ਆਸਾਨ, ਭਰੋਸੇਯੋਗ, ਨਿੱਜੀ ਸੁਨੇਹੇ ਅਤੇ ਕਾਲਾਂ ਮੁਫ਼ਤ ਵਿੱਚ*, ਸਾਰੀ ਦੁਨੀਆ ਵਿੱਚ ਉਪਲਬਧ।

ਡਾਊਨਲੋਡ ਕਰੋ
WhatsApp 'ਤੇ ਇਮੋਜੀ ਨਾਲ ਗੁੱਡ ਮਾਰਨਿੰਗ ਮੋਮ ਵਾਲੇ ਲਿਖਤ ਬਬਲ ਦੀ ਉਦਾਹਰਨ
WhatsApp 'ਤੇ ਕਿਸੇ ਸੁਨੇਹੇ 'ਤੇ ਰਿਐਕਸ਼ਨ ਲਈ ਦਿਲ ਵਾਲੀ ਇਮੋਜੀ
ਸੁਨੇਹਿਆਂ ਦਾ ਜਵਾਬ ਦੇਣ ਲਈ ਕਾਫੀ ਦੀ ਤਸਵੀਰ ਵਾਲੇ ਫੀਚਰ ਦਾ WhatsApp ਸਟਿੱਕਰ
WhatsApp 'ਤੇ ਇਮੋਜੀ ਨਾਲ ਗੁੱਡ ਮਾਰਨਿੰਗ ਮੋਮ ਵਾਲੇ ਲਿਖਤ ਬਬਲ ਦੀ ਉਦਾਹਰਨ
WhatsApp 'ਤੇ ਕਿਸੇ ਸੁਨੇਹੇ 'ਤੇ ਰਿਐਕਸ਼ਨ ਲਈ ਦਿਲ ਵਾਲੀ ਇਮੋਜੀ
ਸੁਨੇਹਿਆਂ ਦਾ ਜਵਾਬ ਦੇਣ ਲਈ ਕਾਫੀ ਦੀ ਤਸਵੀਰ ਵਾਲੇ ਫੀਚਰ ਦਾ WhatsApp ਸਟਿੱਕਰ
WhatsApp 'ਤੇ ਵੌਇਸ ਮੈਸੇਜਿੰਗ ਫੀਚਰ ਦਾ ਸਾਊਂਡ ਬਾਈਟ
ਟਾਈਮਸਟੈਂਪ ਨਾਲ WhatsApp ਰਾਹੀਂ ਭੇਜੀ ਗਈ ਮਾਂ-ਧੀ ਦੀ ਤਸਵੀਰ
WhatsApp 'ਤੇ ਫ਼ੋਟੋ ਸੁਨੇਹਿਆਂ 'ਤੇ ਪ੍ਰਤੀਕਿਰਿਆ ਦੇਣ ਲਈ ਵਰਤੀ ਗਈ ਹੰਝੂ-ਭਰੀਆਂ ਅੱਖਾਂ ਦੀ ਇਮੋਜੀ
'ਸਾਡੀ ਅਗਲੀ ਪਰਿਵਾਰਕ ਯਾਤਰਾ ਲਈ ਉਤਸਾਹਿਤ' ਨੂੰ WhatsApp ਪਲੇਟਫਾਰਮ 'ਤੇ ਦਰਸਾਉਂਦੀ ਹੋਈ ਸੁਰੱਖਿਅਤ ਲਿਖਤ

* ਡਾਟੇ ਦਾ ਖਰਚਾ ਪੈ ਸਕਦਾ ਹੈ। ਵੇਰਵਿਆਂ ਲਈ ਆਪਣੇ ਪ੍ਰਦਾਨਕ ਨਾਲ ਸੰਪਰਕ ਕਰੋ।

ਵਿਅਕਤੀਗਤ ਵਰਤੋਂਕਾਰ ਆਈਕੋਨ ਨਾਲ ਵੱਖ-ਵੱਖ ਭਾਸ਼ਾਵਾਂ ਵਿੱਚ 'ਹੈਲੋ' ਕਹਿੰਦੀ ਹੋਈ ਲਿਖਤ ਦੇ ਬਬਲ

ਨਿੱਜੀ ਸੁਨੇਹੇ ਅਤੇ ਕਾਲਿੰਗ ਨਾਲ, ਤੁਸੀਂ ਉਸੇ ਤਰ੍ਹਾਂ ਵਤੀਰਾ ਕਰ ਸਕਦੇ ਹੋ ਜਿਵੇਂ ਦੇ ਤੁਸੀਂ ਹੋ, ਖੁੱਲ੍ਹ ਕੇ ਬੋਲ ਸਕਦੇ ਹੋ ਅਤੇ ਆਪਣੇ ਜੀਵਨ ਦੇ ਸਭ ਤੋਂ ਮਹੱਤਵਪੂਰਨ ਲੋਕਾਂ ਦੇ ਨਾਲ ਨੇੜਤਾ ਮਹਿਸੂਸ ਕਰ ਸਕਦੇ ਹੋ, ਫਿਰ ਚਾਹੇ ਉਹ ਕਿਤੇ ਵੀ ਹੋਣ।

ਵਿਅਕਤੀਗਤ ਵਰਤੋਂਕਾਰ ਆਈਕੋਨ ਨਾਲ ਵੱਖ-ਵੱਖ ਭਾਸ਼ਾਵਾਂ ਵਿੱਚ 'ਹੈਲੋ' ਕਹਿੰਦੀ ਹੋਈ ਲਿਖਤ ਦੇ ਬਬਲ

ਵੌਇਸ ਅਤੇ ਵੀਡੀਓ ਕਾਲਾਂ ਨਾਲ ਇੱਕ ਵੀ ਪਲ ਮਿਸ ਨਾ ਕਰੋ

ਸਹਿ-ਵਿਦਿਆਰਥੀਆਂ ਨੂੰ ਗਰੁੱਪ ਕਾਲ ਕਰਨ ਤੋਂ ਲੈ ਕੇ ਮਾਂ ਨਾਲ ਤੁਰੰਤ ਕਾਲ ਕਰਨ ਤੱਕ, ਵੌਇਸ ਅਤੇ ਵੀਡੀਓ ਕਾਲਾਂ ਨਾਲ ਇਵੇਂ ਮਹਿਸੂਸ ਕਰੋ ਜਿਵੇਂ ਤੁਸੀਂ ਇੱਕੋ ਰੂਮ ਵਿੱਚ ਹੋ।

ਹੋਰ ਜਾਣੋ
ਵੀਡੀਓ ਰਾਹੀਂ ਆਪਣੇ ਪਰਿਵਾਰ ਨਾਲ ਕਨੈਕਟ ਕਰਦੇ ਹੋਏ ਇੱਕ ਆਦਮੀ ਦੀ ਸਿਰੇ ਤੋਂ ਸਿਰੇ ਤੱਕ ਇੰਕ੍ਰਿਪਟਿਡ ਵੀਡੀਓ ਕਾਲ ਦਾ ਸਕ੍ਰੀਨਸ਼ਾਟ
ਤੁਹਾਡੇ ਨਿੱਜੀ ਸੁਨੇਹੇ ਅਤੇ ਕਾਲਾਂ ਸੁਰੱਖਿਅਤ ਹਨ ਇਹ ਦਰਸਾਉਂਦਾ ਹੋਇਆ ਸਿਰੇ ਤੋਂ ਸਿਰੇ ਤੱਕ ਇੰਕ੍ਰਿਪਟਿਡ ਸਕ੍ਰੀਨ ਦਾ ਸਕ੍ਰੀਨਸ਼ਾਟ


ਖੁੱਲ੍ਹ ਕੇ ਗੱਲ ਕਰੋ

ਸਿਰੇ ਤੋਂ ਸਿਰੇ ਤੱਕ ਇੰਕ੍ਰਿਪਸ਼ਨ ਨਾਲ, ਤੁਹਾਡੇ ਨਿੱਜੀ ਸੁਨੇਹੇ ਅਤੇ ਕਾਲਾਂ ਸੁਰੱਖਿਅਤ ਹਨ। ਸਿਰਫ਼ ਤੁਸੀਂ ਅਤੇ ਉਹ ਵਿਅਕਤੀ ਜਿਸ ਨਾਲ ਤੁਸੀਂ ਗੱਲ ਕਰ ਰਹੇ ਹੋ, ਸੁਨੇਹਿਆਂ ਨੂੰ ਪੜ੍ਹ ਜਾਂ ਸੁਣ ਸਕਦਾ ਹੈ ਅਤੇ ਕੋਈ ਵੀ ਬਾਹਰੀ ਵਿਅਕਤੀ, ਇੱਥੋਂ ਤੱਕ ਕਿ WhatsApp ਵੀ ਉਨ੍ਹਾਂ ਨੂੰ ਪੜ੍ਹ ਜਾਂ ਸੁਣ ਨਹੀਂ ਸਕਦਾ।

ਹੋਰ ਜਾਣੋ

ਆਪਣੇ ਗਰੁੱਪਾਂ ਦੇ ਸੰਪਰਕ
ਵਿੱਚ ਰਹੋ

ਚਾਹੇ ਇਹ ਦੋਸਤਾਂ ਨਾਲ ਬਾਹਰ ਜਾਣ ਦੀ ਯੋਜਨਾ ਬਣਾਉਣਾ ਹੋਵੇ ਜਾਂ ਸਿਰਫ਼ ਆਪਣੀਆਂ ਪਰਿਵਾਰਕ ਚੈਟਾਂ ਵਿੱਚ ਸਭ ਤੋਂ ਵੱਧ ਕਿਰਿਆਸ਼ੀਲ ਬਣਨਾ ਹੋਵੇ, ਗਰੁੱਪ ਵਿਚਲੀਆਂ ਗੱਲਬਾਤਾਂ ਸਹਿਜ ਮਹਿਸੂਸ ਹੋਣੀਆਂ ਚਾਹੀਦੀਆਂ ਹਨ।

ਹੋਰ ਜਾਣੋ
ਫ਼ੋਟੋ ਅਤੇ ਸੁਨੇਹਾ ਵਟਾਂਦਰੇ ਵਿੱਚ ਰੁੱਝੀ ਗਰੁੱਪ ਗੱਲਬਾਤ WhatsApp ਫੀਚਰ ਦਾ ਸਕ੍ਰੀਨਸ਼ਾਟ
'ਪੱਕੇ ਦੋਸਤ' ਵਜੋਂ ਜਾਣੇ ਜਾਣ ਲਈ ਅਨੁਕੂਲਿਤ ਕੀਤੇ ਗਏ WhatsApp ਗਰੁੱਪ ਦਾ ਸਕ੍ਰੀਨਸ਼ਾਟ
ਵਰਤੋਂਕਾਰ ਦੇ ਹੈਪੀ ਫੇਸ ਸਟੇਟਸ ਨੂੰ ਦਿਖਾਉਂਦਾ ਹੋਇਆ WhatsApp ਫੀਚਰ ਜਿਸ ਨੂੰ ਪੇਬਲ ਬੀਚ ਨੂੰ ਟਿਕਾਣੇ ਵਜੋਂ ਟੈਗ ਕੀਤਾ ਗਿਆ ਹੈ
ਵਰਤੋਂਕਾਰ ਦੇ ਹੈਪੀ ਫੇਸ ਸਟੇਟਸ ਨੂੰ ਦਿਖਾਉਂਦਾ ਹੋਇਆ WhatsApp ਫੀਚਰ ਜਿਸ ਨੂੰ ਪੇਬਲ ਬੀਚ ਨੂੰ ਟਿਕਾਣੇ ਵਜੋਂ ਟੈਗ ਕੀਤਾ ਗਿਆ ਹੈ
ਵਰਤੋਂਕਾਰ ਦੇ ਹੈਪੀ ਫੇਸ ਸਟੇਟਸ ਨੂੰ ਦਿਖਾਉਂਦਾ ਹੋਇਆ WhatsApp ਫੀਚਰ ਜਿਸ ਨੂੰ ਪੇਬਲ ਬੀਚ ਨੂੰ ਟਿਕਾਣੇ ਵਜੋਂ ਟੈਗ ਕੀਤਾ ਗਿਆ ਹੈ
ਹੱਸਦੀ ਹੋਈ ਖੁਸ਼ ਮਹਿਲਾ ਦੀ whatsapp ਵਰਤੋਂਕਾਰ ਪ੍ਰੋਫ਼ਾਈਲ ਤਸਵੀਰ

ਜੋ ਤੁਸੀਂ ਮਹਿਸੂਸ ਕਰਦੇ ਹੋ
ਉਹ ਕਹੋ

ਬਿਨਾਂ ਬੋਲੇ ਆਪਣੇ ਆਪ ਨੂੰ ਵਿਅਕਤ ਕਰੋ। ਸਟਿੱਕਰ ਜਾਂ GIF ਵਰਤੋ ਜਾਂ ਹਰ ਰੋਜ ਦੇ ਪਲਾਂ ਨੂੰ ਸਟੇਟਸ 'ਤੇ ਸਾਂਝਾ ਕਰੋ। ਤੁਰੰਤ ਹੈਲੋ ਜਾਂ ਲੰਮੀ ਕਹਾਣੀ ਲਈ ਵੌਇਸ ਸੁਨੇਹਾ ਰਿਕਾਰਡ ਕਰੋ।

ਹੋਰ ਜਾਣੋ

ਆਪਣੇ ਕਾਰੋਬਾਰ
ਨੂੰ ਬਦਲੋ

WhatsApp Business ਤੁਹਾਨੂੰ ਵਿਸ਼ਵ ਪੱਧਰ 'ਤੇ ਆਪਣੇ ਗਾਹਕਾਂ ਤੱਕ ਪਹੁੰਚਣ ਵਿੱਚ ਮਦਦ ਕਰਦਾ ਹੈ ਤਾਂ ਜੋ ਤੁਸੀਂ ਵੱਡੇ ਪੱਧਰ 'ਤੇ ਆਕਰਸ਼ਕ ਅਨੁਭਵ ਪ੍ਰਦਾਨ ਕਰ ਸਕੋ। ਆਪਣੇ ਉਤਪਾਦਾਂ ਅਤੇ ਸੇਵਾਵਾਂ ਦਾ ਪ੍ਰਦਰਸ਼ਨ ਕਰੋ, ਵਿਕਰੀ ਵਧਾਓ ਅਤੇ ਸੰਬੰਧ ਬਣਾਓ ਅਤੇ ਇਹ ਸਭ ਕੁਝ ਕਰੋ WhatsApp ਨਾਲ।

ਹੋਰ ਜਾਣੋ
ਵਿਕਰੀ ਲਈ ਉਤਪਾਦਾਂ ਨੂੰ ਦਿਖਾਉਂਦੇ ਹੋਏ ਆਨਲਾਈਨ ਗ੍ਰੋਸਰੀ ਸਟੋਰ ਦਾ WhatsApp ਕਾਰੋਬਾਰ ਦਾ ਸਕ੍ਰੀਨਸ਼ਾਟ
ਡਾਊਨਲੋਡ ਕਰੋ
WhatsApp ਦਾ ਮੁੱਖ ਲੋਗੋ
WhatsApp ਦਾ ਮੁੱਖ ਲੋਗੋ
ਡਾਊਨਲੋਡ ਕਰੋ
ਅਸੀਂ ਕੀ ਕਰਦੇ ਹਾਂਫੀਚਰਬਲੌਗਸੁਰੱਖਿਆਕਾਰੋਬਾਰ ਲਈ
ਅਸੀਂ ਕੌਣ ਹਾਂਸਾਡੇ ਬਾਰੇਕੈਰੀਅਰਬ੍ਰਾਂਡ ਸੈਂਟਰਪਰਦੇਦਾਰੀ
WhatsApp ਵਰਤੋAndroidiPhoneMac/PCWhatsApp Web
ਕੀ ਮਦਦ ਚਾਹੀਦੀ ਹੈ?ਸਾਨੂੰ ਸੰਪਰਕ ਕਰੋਮਦਦ ਕੇਂਦਰਡਾਊਨਲੋਡ ਕਰੋਸੁਰੱਖਿਆ ਸਲਾਹ
ਡਾਊਨਲੋਡ ਕਰੋ

2024 © WhatsApp LLC

ਸ਼ਰਤਾਂ ਅਤੇ ਪਰਦੇਦਾਰੀ ਨੀਤੀ
ਸਾਈਟਮੈਪ